ਮਨਦੀਪ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਥ੍ਰੀਵੀਲਰ ਵਿੱਚ 15 ਕਿਲੋਮੀਟਰ ਤੱਕ ਮੁਫ਼ਤ ਵਿੱਚ ਲੈਕੇ ਜਾਂਦਾ ਹੈ। 2018 ਤੋਂ ਸਿੱਧੂ ਮੂਸੇ ਵਾਲਾ ਦਾ ਫੈਨ ਆਪਣੇ ਚਹੇਤੇ ਫ਼ਨਕਾਰ ਦੀ ਯਾਦ ਵਿੱਚ ਕੈਂਸਰ ਦੇ ਮਰੀਜਾਂ ਨੂੰ ਮੁਫਤ ਸਹੂਲਤਾਂ ਦੇ ਰਿਹਾ ਹੈ।